1 2 3 4 5 Showing 1 to 12 of 933

‘ਇਕ ਪੰਜਾਬੀ’ ਸੰਸਥਾ ਨੇ ਵਰਜ਼ੀਨੀਆਂ ’ਚ ਕਰਵਾਇਆ ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ

‘ਇਕ ਪੰਜਾਬੀ’ ਸੰਸਥਾ ਨੇ ਵਰਜ਼ੀਨੀਆਂ ’ਚ ਕਰਵਾਇਆ ਨਵੇਂ ਸਾਲ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ

ਪ੍ਰਸਿੱਧ ਗਾਇਕਾ ਅਮਨ ਰੋਜ਼ੀ ਅਤੇ ਗਾਇਕ ਖੁਦਾ ਬਖਸ਼ ਨੇ ਆਪਣੀ ਗਾਇਕੀ ਨਾਲ ਸਰੋਤੇ ਕੀਲੇ  ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਸ)  ਬੀਤੇ ਰਹੇ ਸਾਲ 2023 ਨੂੰ ਅਲਵਿਦਾ ਅਤੇ ਨਵੇਂ ਆ ਰਹੇ ਸਾਲ 2024 ਨੂੰ ਜੀ ਆਇਆਂ ਕਹਿਣ ਲਈ ‘ਇ...

ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ

ਪਰਵਾਸੀ ਪੰਜਾਬੀਆਂ ਲਈ ਨਵੀਂ ਵੈੱਬਸਾਈਟ ਜਾਰੀ

ਲੁਧਿਆਣਾ-ਪਰਵਾਸੀ ਪੰਜਾਬੀਆਂ (ਐੱਨਆਰਆਈਜ਼) ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐੱਨਆਰਆਈ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ ‘nri.punjab.gov.in’ ਜਾਰੀ ਕੀਤੀ ਹੈ। ਵੈੱਬ...

ਕੇਂਦਰ ਤੇ ਅਸਾਮ ਸਰਕਾਰ ਵੱਲੋਂ ਉਲਫ਼ਾ ਨਾਲ ਸ਼ਾਂਤੀ ਸਮਝੌਤਾ

ਕੇਂਦਰ ਤੇ ਅਸਾਮ ਸਰਕਾਰ ਵੱਲੋਂ ਉਲਫ਼ਾ ਨਾਲ ਸ਼ਾਂਤੀ ਸਮਝੌਤਾ

ਨਵੀਂ ਦਿੱਲੀ-ਯੂਨਾਈਟਿਡ ਲਿਬਰੇਸ਼ਨ ਫਰੰਟ ਆਫ਼ ਅਸਾਮ(ਉਲਫਾ) ਦੇ ਨਰਮਖਿਆਲੀ ਧੜੇ ਨੇ ਕੇਂਦਰ ਤੇ ਅਸਾਮ ਸਰਕਾਰਾਂ ਨਾਲ ਸ਼ਾਂਤੀ ਸਮਝੌਤਾ ਸਹੀਬੱਧ ਕੀਤਾ ਹੈ। ਕਰਾਰ ਤਹਿਤ ਉਲਫਾ ਨੇ ਹਿੰਸਾ ਦਾ ਰਾਹ ਛੱਡਣ, ਜਥੇਬੰਦੀ ਭੰਗ ਕ...

ਬਠਿੰਡਾ ਰਿਫ਼ਾਈਨਰੀ ਵਿੱਚ ‘ਜਬਰੀ ਵਸੂਲੀ’ ਦਾ ਮੁੱਦਾ ਮੁੜ ਉਭਰਿਆ

ਬਠਿੰਡਾ ਰਿਫ਼ਾਈਨਰੀ ਵਿੱਚ ‘ਜਬਰੀ ਵਸੂਲੀ’ ਦਾ ਮੁੱਦਾ ਮੁੜ ਉਭਰਿਆ

ਚੰਡੀਗੜ੍ਹ-ਬਠਿੰਡਾ ਜ਼ਿਲ੍ਹੇ ਵਿਚਲੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਜਬਰੀ ਵਸੂਲੀ ਦਾ ਮੁੱਦਾ ਮੁੜ ਉਭਰਿਆ ਹੈ। ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ (ਕੈਬਨਿਟ ਰੈਂਕ) ਨੇ ‘ਓਵਰਲੋਡਿੰਗ’ ਦੇ...

ਸਾਬਕਾ ਜਲ ਸੈਨਿਕਾਂ ਦਾ ਮਾਮਲਾ: ਕਤਰ ਅਦਾਲਤ ਦੇ ਫ਼ੈਸਲੇ ਮਗਰੋਂ ਕਦਮ ਚੁੱਕੇਗਾ ਭਾਰਤ

ਸਾਬਕਾ ਜਲ ਸੈਨਿਕਾਂ ਦਾ ਮਾਮਲਾ: ਕਤਰ ਅਦਾਲਤ ਦੇ ਫ਼ੈਸਲੇ ਮਗਰੋਂ ਕਦਮ ਚੁੱਕੇਗਾ ਭਾਰਤ

ਨਵੀਂ ਦਿੱਲੀ-ਭਾਰਤ ਨੇ ਅੱਜ ਕਿਹਾ ਕਿ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨਾਲ ਸਬੰਧਤ ਮਾਮਲੇ ’ਚ ਕਤਰ ਦੀ ਅਦਾਲਤ ਦੇ ਫ਼ੈਸਲੇ ’ਤੇ ਗੌਰ ਕਰਨ ਅਤੇ ਇਸ ਮਾਮਲੇ ਨਾਲ ਜੁੜੀ ਕਾਨੂੰਨੀ ਟੀਮ ਨਾਲ ਚਰਚਾ ਮਗਰੋਂ ...

ਪ੍ਰਧਾਨ ਮੰਤਰੀ ਦੀ ਫੇਰੀ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ

ਪ੍ਰਧਾਨ ਮੰਤਰੀ ਦੀ ਫੇਰੀ ਲਈ ਅਯੁੱਧਿਆ ਪੂਰੀ ਤਰ੍ਹਾਂ ਤਿਆਰ

ਅਯੁੱਧਿਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 30 ਦਸੰਬਰ ਦੇ ਦੌਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਰ ਨੂੰ ਫੁੱਲਾਂ ਅਤੇ ਕੰਧ-ਚਿੱਤਰਾਂ ਨਾਲ ਸਜਾਇਆ ਜਾ ਰਿਹਾ ਹੈ। ਸ਼ਹਿਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।...

ਪੰਜਾਬ ਕੋਲ ਦੇਣ ਲਈ ਪਾਣੀ ਦੀ ਇਕ ਵੀ ਬੂੰਦ ਨਹੀਂ

ਪੰਜਾਬ ਕੋਲ ਦੇਣ ਲਈ ਪਾਣੀ ਦੀ ਇਕ ਵੀ ਬੂੰਦ ਨਹੀਂ

ਚੰਡੀਗੜ੍ਹ-ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ’ਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦੇ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਹਮਰੁਤਬਾ ਮਨੋਹਰ ਲਾਲ ਖੱਟਰ ...

ਉੱਤਰੀ ਭਾਰਤ ਸੰਘਣੀ ਧੁੰਦ ਦੇ ਕਲਾਵੇ ’ਚ

ਉੱਤਰੀ ਭਾਰਤ ਸੰਘਣੀ ਧੁੰਦ ਦੇ ਕਲਾਵੇ ’ਚ

ਨਵੀਂ ਦਿੱਲੀ-ਪੂਰੇ ਉੱਤਰੀ ਭਾਰਤ ’ਚ ਵੀਰਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਫੈਲ ਗਈ। ਮੌਸਮ ਵਿਭਾਗ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ’ਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਸੰਘਣ...

ਕਤਰ ’ਚ ਅੱਠ ਭਾਰਤੀਆਂ ਦੀ ਮੌਤ ਦੀ ਸਜ਼ਾ ਰੱਦ

ਕਤਰ ’ਚ ਅੱਠ ਭਾਰਤੀਆਂ ਦੀ ਮੌਤ ਦੀ ਸਜ਼ਾ ਰੱਦ

ਨਵੀਂ ਦਿੱਲੀ-ਕਤਰ ਦੀ ਅਪੀਲੀ ਕੋਰਟ ਨੇ ਕਥਿਤ ਜਾਸੂਸੀ ਨਾਲ ਜੁੜੇ ਕੇਸ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲਸੈਨਿਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਸਜ਼ਾ ਘਟਾ ਦਿੱਤੀ ਹੈ। ਭਾਰਤੀ ...

ਵਿਸ਼ਵ ਵਿੱਚ ਅਸ਼ਾਂਤੀ ਦੇ ਬਾਵਜੂਦ ਰੂਸ-ਭਾਰਤ ਸਬੰਧ ਮਜ਼ਬੂਤ ਹੋਏ: ਪੂਤਿਨ

ਵਿਸ਼ਵ ਵਿੱਚ ਅਸ਼ਾਂਤੀ ਦੇ ਬਾਵਜੂਦ ਰੂਸ-ਭਾਰਤ ਸਬੰਧ ਮਜ਼ਬੂਤ ਹੋਏ: ਪੂਤਿਨ

ਮਾਸਕੋ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਦੁਨੀਆ ’ਚ ਮੌਜੂਦਾ ਅਸ਼ਾਂਤੀ ਦੇ ਬਾਵਜੂਦ ਰੂਸ ਦੇ ਭਾਰਤ ਅਤੇ ਉਸ ਦੇ ਲੋਕਾਂ ਨਾਲ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ’...

ਸੰਸਦ ਦੀ ਸੁਰੱਖਿਆ ’ਚ ਸੰਨ੍ਹ: ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਲਈ ਅਦਾਲਤ ਦਾ ਰੁਖ਼

ਸੰਸਦ ਦੀ ਸੁਰੱਖਿਆ ’ਚ ਸੰਨ੍ਹ: ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਲਈ ਅਦਾਲਤ ਦਾ ਰੁਖ਼

ਨਵੀਂ ਦਿੱਲੀ-ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਲੀ ਪੁਲੀਸ ਨੇ ਅੱਜ ਅਦਾਲਤ ਦਾ ਰੁਖ਼ ਕੀਤਾ। ਵਧੀਕ ਸੈਸ਼ਨ ਜੱਜ ਹਰ...

ਕੈਨੇਡਾ ’ਚ ਨਿੱਝਰ ਹੱਤਿਆ ਮਾਮਲੇ ’ਚ ਛੇਤੀ ਹੋ ਸਕਦੀ ਹੈ ਦੋ ਮਸ਼ਕੂਕਾਂ ਦੀ ਗ੍ਰਿਫ਼ਤਾਰੀ

ਕੈਨੇਡਾ ’ਚ ਨਿੱਝਰ ਹੱਤਿਆ ਮਾਮਲੇ ’ਚ ਛੇਤੀ ਹੋ ਸਕਦੀ ਹੈ ਦੋ ਮਸ਼ਕੂਕਾਂ ਦੀ ਗ੍ਰਿਫ਼ਤਾਰੀ

ਓਟਵਾ-ਕੈਨੇਡੀਅਨ ਪੁਲੀਸ ਛੇਤੀ ਹੀ ਜੂਨ ਵਿੱਚ ਖਾਲਿਸਤਾਨ ਪੱਖੀ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸ਼ੱਕ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾ...

1 2 3 4 5 Showing 1 to 12 of 933