Your Advertisement
ਮੋਗਾ/ਬਾਘਾ ਪੁਰਾਣਾ-ਬਾਦਲ ਪਰਿਵਾਰ ਦੀ ਅੌਰਬਿਟ ਬੱਸ ਵਿੱਚ ਸਫ਼ਰ ਕਰ ਰਹੀ ਮਹਿਲਾ ਤੇ ਉਸ ਦੀ ਧੀ ਨਾਲ ਛੇੜਛਾੜ ਤੋਂ ਬਾਅਦ ਚਲਦੀ ਬੱਸ ’ਚੋਂ ਧੱਕਾ ਮਾਰਨ ਦੀ  ਘਟਨਾ ਦਾ ਮਾਮਲਾ ਅੱਜ ਹੋਰ ਗਰਮਾ ਗਿਅਾ। ਲੋਕ ਰੋਹ ਕਰਕੇ ਲਡ਼ਕੀ ਅਰਸ਼ਦੀਪ ਦਾ ਅੱਜ ਪੋਸਟ ਮਾਰਟਮ ਨਹੀਂ ਹੋ ਸਕਿਅਾ ਹੈ। ਪੁਲੀਸ ਅਤੇ ਪ੍ਰਸ਼ਾਸਨ ਨੇ ਪਰਿਵਾਰ ਨੂੰ ਮਨਾੳੁਣ ਦੀ ਕੋਸ਼ਿਸ਼ ਕੀਤੀ ਪਰ ੳੁਨ੍ਹਾਂ ਦੀ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ। ੳੁਧਰ, ਸਿਵਲ ਹਸਪਤਾਲ ਵਿਖੇ ਕਾਂਗਰਸ, ਅਾਮ ਅਾਦਮੀ ਪਾਰਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਰੋਸ ਰੈਲੀਅਾਂ ਕੀਤੀਅਾਂ ਗੲੀਅਾਂ। ਬਾਅਦ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਗੂਆਂ ਨੇ ਥਾਣਾ ਬਾਘਾ ਪੁਰਾਣਾ ਦਾ ਘਿਰਾੳੁ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੋਂ ਅਸਤੀਫ਼ੇ ਮੰਗੇ।ਸਿਵਲ ਹਸਪਤਾਲ ਵਿਖੇ ਬਠਿੰਡਾ ਜ਼ੋਨ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਅਮਰ ਸਿੰਘ ਚਾਹਲ, ਡਿਪਟੀ ਕਮਿਸ਼ਨਰ ਪਰਮਿੰਦਰ...
May 02 2015 | Posted in : | No Comment | read more...
ਬਠਿੰਡਾ, ਬਠਿੰਡਾ ਪੁਲੀਸ ਨੇ ਅੱਜ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਿੰਡ ਹਮੀਰਗੜ੍ਹ ਵਿਚ ਦਰਜਨ ਮਜ਼ਦੂਰ ਔਰਤਾਂ ਨੂੰ ਹਮਲਾ ਕਰ ਕੇ ਲਹੂ-ਲੁਹਾਨ ਕਰ ਦਿੱਤਾ। ਜ਼ਿਲ੍ਹਾ ਪੁਲੀਸ ਤੇ ਦਲਿਤ ਮਜ਼ਦੂਰਾਂ ਵਿਚਕਾਰ ਅੱਜ ਸਵੇਰੇ ਹੀ ਹਿੰਸਕ ਝੜਪ ਹੋ ਗਈ, ਜਿਸ ਵਿਚ ਦਰਜਨ ਦੇ ਕਰੀਬ ਮਜ਼ਦੂਰ ਔਰਤਾਂ ਜ਼ਖਮੀ ਹੋ ਗਈਆਂ, ਜਦੋਂਕਿ ਇੱਕ ਏਐਸਆਈ ਸਮੇਤ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਅਾਂ। ਦੋ ਮਜ਼ਦੂਰ ਔਰਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ ਹੈ।ਮਾਮਲਾ ਪਿੰਡ ਦੀ ਛੇ ਕਨਾਲ ਪੰਚਾਇਤੀ ਜ਼ਮੀਨ ਦਾ ਹੈ, ਜਿਸ ਤੋਂ ਮਜ਼ਦੂਰਾਂ ਦਾ ਕਬਜ਼ਾ ਹਟਾਉਣ ਖਾਤਰ ਪੁਲੀਸ ਨੇ ਤਾਕਤ ਦੀ ਵਰਤੋਂ ਕੀਤੀ। ਪੰਚਾੲਿਤ ਤੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕਾ ਰਾਮਪੁਰਾ ਫੂਲ ਦੇ ਇਸ ਪਿੰਡ ਵਿਚ ਦੋ ਦਿਨਾਂ ਤੋਂ ਪੰਚਾਇਤੀ ਸ਼ਾਮਲਾਤ ਤੋਂ ਵਿਵਾਦ ਚੱਲ ਰਿਹਾ ਸੀ। ਪੁਲੀਸ ਨੇ ਸਵੇਰੇ ਕਰੀਬ ਸਾਢੇ ਛੇ ਵਜੇ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ...
May 02 2015 | Posted in : | No Comment | read more...
ਨਵੀਂ ਦਿੱਲੀ-ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਕੁਝ ਟਿੱਪਣੀਆਂ  ਨੂੰ ਰਿਕਾਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ। ਲੋਕ ਸਭਾ ਸਪੀਕਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਹਰਸਿਮਰਤ ਬਾਦਲ ਖ਼ਿਲਾਫ਼ ਕੀਤੀ ਟਿੱਪਣੀ ਨੂੰ ਰਿਕਾਰਡ ਤੋਂ ਬਾਹਰ ਕਰ ਦਿੱਤਾ ਹੈ। ਹਰਸਿਮਰਤ ਬਾਦਲ ਵੱਲੋਂ ਸੰਸਦ ਵਿੱਚ 29 ਅਪਰੈਲ ਨੂੰ ਰਾਹੁਲ ਗਾਧੀ ਖ਼ਿਲਾਫ਼ ਟਿੱਪਣੀ ਕੀਤੀ ਗੲੀ ਸੀ ਕਿ ਰਾਹੁਲ ਗਾਧੀ ਅਮੇਠੀ ਵਿੱਚ ਜਾ ਕੇ ਡਰਾਮਾ ਕਰਨ ਨਾ ਕਿ ਪੰਜਾਬ ਵਿੱਚ ਅਜਿਹਾ ਡਰਾਮਾ ਰਚਣ। ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਵਿਦੇਸ਼ਾਂ ਵਿੱਚ ਕੲੀ ਦਿਨਾਂ ਦੀ ਛੁੱਟੀ ਮਾਣਨ ਤੋਂ ਬਾਅਦ ਹੁਣ ਪੰਜਾਬ ਤੋਂ ਅਾਪਣਾ ‘ਕਰੀਅਰ’ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਤੋਂ...
May 02 2015 | Posted in : | No Comment | read more...
ਅੰਮ੍ਰਿਤਸਰ-ਭਾਜਪਾ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ ਵੱਲੋਂ ਚਲਾਈ ਜਾ ਰਹੀ ਅੌਰਬਿਟ ਬੱਸ ਸਰਵਿਸ ਨੂੰ ਬੰਦ ਕਰਨ ਦੀ ਮੰਗ ਕਰਦਿਅਾਂ ਇਸ ਦੀ ਮੁਕੰਮਲ ਜਾਂਚ ਕਰਾੳੁਣ ਲੲੀ ਕਿਹਾ ਹੈ। ਬਾਦਲ ਪਰਿਵਾਰ ਨੂੰ ਘੇਰਦਿਆਂ ੳੁਨ੍ਹਾਂ ਆਖਿਆ ਕਿ ਬੱਸ ਕੰਪਨੀ ਦਾ ਮਾਲਕ ਕੋਈ ਵੀ ਹੋਵੇ ਪਰ ਕਾਨੂੰਨ ਸਾਰਿਆਂ ਲਈ ਇਕ ਸਮਾਨ ਹੈ।ੳੁਨ੍ਹਾਂ ਦਿੱਲੀ ਵਿੱਚ ਕਾਰ ’ਚ ਛੇੜਖਾਨੀ ਦੀ ਘਟਨਾ ਦਾ ਹਵਾਲਾ ਦਿੰਦਿਅਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਬੰਧਤ ਕੈਬ ਸਰਵਿਸ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਸੀ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਹੋਣਾ ਚਾਹੀਦਾ ਹੈ। ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਾੳੁਣ ਦੀ ਵੀ ੳੁਨ੍ਹਾਂ ਮੰਗ ਕੀਤੀ। ਵਿਧਾੲਿਕ ਨੇ ਕਿਹਾ ਕਿ ਅਜਿਹੀ ਘਟਨਾ ਵਿੱਚ ਬੱਸ ਮਾਲਕਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਵੇਂ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਦਾ ਨਾਂ ਨਹੀਂ ਲਿਆ ਪਰ ਅਸਿੱਧੇ ਢੰਗ ਨਾਲ ੳੁਨ੍ਹਾਂ...
May 02 2015 | Posted in : | No Comment | read more...
ਖੁਲਨਾ-ਪਾਕਿਸਤਾਨ ਨੇ ਅੱਜ ਇੱਥੇ ਆਪਣੀ ਪਹਿਲੀ ਪਾਰੀ ਦੌਰਾਨ 296 ਦੌਡ਼ਾਂ ਦੀ ਬਡ਼੍ਹਤ ਹਾਸਲ ਕਰਕੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ’ਤੇ ਆਪਣੀ ਪਕਡ਼ ਮਜ਼ਬੂਤ ਕਰ ਲੲੀ ਹੈ। ਪਾਕਿਸਤਾਨ ਨੇ ਅੱਜ ਸਵੇਰੇ ਪੰਜ ਵਿਕਟਾਂ ਦੇ ਨੁਕਸਾਨ ਮਗਰੋਂ 537 ਦੌਡ਼ਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਲੰਚ ਦੋਂ ਕੁਝ ਦੇਰ ਪਹਿਲਾਂ ਪਾਕਿਸਤਾਨੀ ਟੀਮ 628 ਦੌਡ਼ਾਂ ਬਣਾ ਕੇ ਆਲ ਆੳੂਟ ਹੋ ਗੲੀ। ਆਪਣੀ ਪਹਿਲੀ ਪਾਰੀ ਦੌਰਾਨ 332 ਦੌਡ਼ਾਂ ਬਣਾੳੁਣ ਮਗਰੋਂ ਅੱਜ ਬੰਗਲਾਦੇਸ਼ ਨੇ ਲੰਚ ਤੱਕ ਬਿਨਾਂ ਕਿਸੇ ਨੁਕਸਾਨ ਤੋਂ ਛੇ ਦੌਡ਼ਾਂ ਬਣਾ        ਲੲੀਆਂ ਸਨ।ਅੱਜ ਸਵੇਰੇ ਪਾਕਿਸਤਾਨ ਵੱਲੋਂ ਅੱਗੇ ਸ਼ੁਰੂ ਕੀਤੀ ਗੲੀ ਪਾਰੀ ਦੌਰਾਨ ਅਸਦ ਸ਼ਫੀਕ ਨੇ 83 ਤੇ ਸਰਫਰਾਜ਼ ਅਹਿਮਦ ਨੇ 82 ਦੌਡ਼ਾਂ ਨਾਲ ਪਾਕਿਸਤਾਨ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਬੰਗਲਾਦੇਸ਼ ਵੱਲੋਂ ਖੱਬੇ ਹੱਥ ਦੇ ਸਪਿੱਨਰ ਤਾੲੀਜੁਲ ੲਿਸਤਲਾਮ ਨੇ ਅੱਜ ਤਿੰਨ ਵਿਕਟਾਂ ਝਟਕੀਆਂ। ਮੈਚ ਦੌਰਾਨ ੳੁਸ ਨੇ 163 ਦੌਡ਼ਾਂ ਦੇ ਕੇ ਕੁੱਲ ਛੇ ਵਿਕਟ...
May 02 2015 | Posted in : | No Comment | read more...
ਭੂਚਾਲ ਕਾਰਨ ਭਾਰਤ ਵਿੱਚ ਜਾਨ-ਮਾਲ ਦੇ ਨੁਕਸਾਨ ’ਤੇ ਸ਼ਰੀਫ਼ ਵੱਲੋਂ ਹਮਦਰਦੀ ਜ਼ਾਿਹਰ ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਸਾਰਕ ਮੁਲਕਾਂ ਨੂੰ ਨਿਯਮਤ ਤੌਰ ’ਤੇ ਅਾਫ਼ਤ ਬਚਾਅ ਅਤੇ ਰਾਹਤ ਸਬੰਧੀ ਮਸ਼ਕਾਂ ਕਰਨੀਅਾਂ ਚਾਹੀਦੀ ਹਨ। ੳੁਨ੍ਹਾਂ ਦੇ ੲਿਸ ਸੁਝਾਅ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸ਼ਲਾਘਾ ਕਰਦਿਅਾਂ ਕਿਹਾ ਕਿ ੲਿਸ ਤਜਵੀਜ਼ ਨੂੰ ਅੱਗੇ ਵਧਾੲਿਅਾ ਜਾਵੇਗਾ। ਸ੍ਰੀ ਮੋਦੀ ਨੇ ੲਿਹ ਗੱਲ ੳੁਦੋਂ ਕਹੀ ਜਦੋਂ ਸ੍ਰੀ ਸ਼ਰੀਫ਼ ਨੇ ਭਾਰਤ ਵਿਚ 25 ਅਪਰੈਲ ਦੇ ਭੂਚਾਲ ਕਾਰਨ ਹੋੲੇ ਜਾਨੀ ਤੇ ਮਾਲੀ ਨੁਕਸਾਨ ਲੲੀ ਅਫ਼ਸੋਸ ਜ਼ਾਹਰ ਕਰਨ ਵਾਸਤੇ ਸ੍ਰੀ ਮੋਦੀ ਨੂੰ ਅੱਜ ਫੋਨ ਕੀਤਾ। ੲਿਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੇ ਦਿੱਤੀ ਹੈ। ਸ੍ਰੀ ਸ਼ਰੀਫ਼ ਨੇ ੲਿਸ ਮੌਕੇ ਨੇਪਾਲ ਦੇ ਭੂਚਾਲ ਰਾਹਤ ਕਾਰਜਾਂ ’ਚ ਭਾਰਤ ਵੱਲੋਂ ਨਿਭਾੲੇ ਜਾ ਰਹੇ ਮੋਹਰੀ ਰੋਲ ਦੀ ਵੀ ਸ਼ਲਾਘਾ ਕੀਤੀ। ਦੋਵੇਂ ਅਾਗੂਅਾਂ ਨੇ ਦੱਖਣੀ...
May 01 2015 | Posted in : | No Comment | read more...
ਰੋਡ ਟਰਾਂਸਪੋਰਟ ਅੈਂਡ ਸੇਫਟੀ ਬਿੱਲ ਦਾ ਵਿਰੋਧ; ਮੁਸਾਫਰਾਂ ਨੂੰ ਹੋੲੀ ਭਾਰੀ ਪ੍ਰੇਸ਼ਾਨੀ; ਵੱਖ ਵੱਖ ਥਾਈਂR00;ਰੈਲੀਅਾਂ ਚੰਡੀਗੜ੍ਹ - ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਬਸਾਂ ਦਾ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਸੇਫਟੀ ਬਿੱਲ-2014 ਦਾ ਪੁਰਜ਼ੋਰ ਵਿਰੋਧ ਕੀਤਾ। ਕਈ ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਟਰੱਕ ਯੂਨੀਅਨਾਂ ਨੇ ਵੀ ਵੱਖ-ਵੱਖ ਢੰਗ ਨਾਲ ਰੋਸ ਪ੍ਰਗਟ ਕਰਕੇ ਬਿੱਲ ਦਾ ਵਿਰੋਧ ਕੀਤਾ। ਚੱਕਾ ਜਾਮ ਰਹਿਣ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਭਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਰੋਡਵੇਜ਼ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਸਾਰੇ 18 ਡਿਪੂਆਂ ਮੂਹਰੇ ਮੋਰਚੇ ਲਾ ਲਏ ਅਤੇ ਕਿਸੇ ਵੀ ਬੱਸ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ੳੁਂਜ ਮੁਕਤਸਰ ਆਦਿ ਡਿਪੂਅਾਂ ਵਿੱਚੋਂ ਕੁਝ ਬਸਾਂ ਸਵੇਰੇ ਬਾਹਰ ਨਿਕਲੀਆਂ ਪਰ ਸਾਰੀਅਾਂ 1650 ਬਸਾਂ ਦਾ ਚੱਕਾ ਜਾਮ ਰਿਹਾ। ਚੰਡੀਗਡ਼੍ਹ ਦੇ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ...
May 01 2015 | Posted in : | No Comment | read more...
* ਸੰਘਰਸ਼ ਜਾਰੀ ਰਹੇਗਾ: ਬਾਜਵਾ,   *  ਵਿਅਾਜ ਸਣੇ ਹੋਵੇ ਸਾਰੀ ਅਦਾੲਿਗੀ: ਜਾਖਡ਼; * ਅੌਰਬਿਟ ਬੱਸਾਂ ਦਾ ਘਿਰਾਓ ਕਰਨ ਦਾ ਵੀ ਅੈਲਾਨ ਚੰਡੀਗੜ੍ਹ - ਪੰਜਾਬ ਕਾਂਗਰਸ ਨੇ ਅੱਜ ਕਿਸਾਨੀ ਮੁੱਦਿਆਂ ੳੁਤੇ ਅਕਾਲੀ-ਭਾਜਪਾ ਸਰਕਾਰ ’ਤੇ ਤਾਬੜਤੋੜ ਹਮਲੇ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਮੁੱਦਿਆਂ ’ਤੇ ਬੁਰੀ ਤਰ੍ਹਾਂ ਘੇਰਿਆ। ਅੌਰਬਿਟ ਬੱਸ ਵਾਲੀ ਘਟਨਾ ਲੲੀ ਵੀ ਸਰਕਾਰ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਜ ਇਥੇ ਸ੍ਰੀ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਕਾਂਗਰਸੀ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਪਾਰਟੀ ਸੂਬੇ ਵਿਚ ਕਿਸਾਨੀ ਦੀ ਦੁਰਦਸ਼ਾ ਖ਼ਿਲਾਫ਼ ਅੰਦੋਲਨ ਜਾਰੀ ਰੱਖੇਗੀ ਤੇ 2 ਮਈ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਰੇਲਾਂ ਜਾਮ ਕਰੇਗੀ। ੳੁਨ੍ਹਾਂ ਕਿਹਾ ਕਿ ਪਾਰਟੀ ਮੋਗਾ ਜ਼ਿਲ੍ਹੇ ਵਿਚ ਦਲਿਤ ਲੜਕੀ ਅਰਸ਼ਦੀਪ ਕੌਰ ਅਤੇ ਉਸ ਦੀ ਮਾਤਾ ਨਾਲ ਅੌਰਬਿਟ ਕੰਪਨੀ...
May 01 2015 | Posted in : | No Comment | read more...