Your Advertisement
ਬਠਿੰਡਾ-ਫਿਰੋਜ਼ਪੁਰ ਪੁਲੀਸ ਨੇ ਜਾਅਲੀ ਅਸਲਾ ਲਾਇਸੈਂਸ ਤਿਆਰ ਕਰਕੇ ਨਾਜਾਇਜ਼ ਅਸਲੇ ਦਾ ਕਾਰੋਬਾਰ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 53 ਨਾਜਾਇਜ਼ ਹਥਿਆਰ ਅਤੇ 16 ਜਾਅਲੀ ਲਾਇਸੈਂਸ ਬਰਾਮਦ ਕੀਤੇ ਹਨ। ਬਠਿੰਡਾ ਜ਼ੋਨ ਦੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਹਿਲ ਅਤੇ ਐਸਐਸਪੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅਸਲੇ ਦਾ ਗ਼ੈਰ ਕਾਨੂੰਨੀ ਧੰਦਾ ਕਰਕੇ ਵਾਲੇ ਗਰੋਹ ਦੇ ਮੈਂਬਰ ਕਮਲ ਕਾਂਤ ਅਮਰਦੀਪ ਉਰਫ ਮੋਨੂੰ ਵਾਸੀ ਯੂਪੀ, ਦਿਨੇਸ਼ ਪਲਟਾ ਵਾਸੀ ਫਿਰੋਜ਼ਪੁਰ ਸ਼ਹਿਰ, ਸੰਤ ਰਾਮ ਉਰਫ ਸੱਤੂ ਵਾਸੀ ਫਿਰੋਜ਼ਪੁਰ ਕੈਂਟ ਅਤੇ ਓਮ ਪ੍ਰਕਾਸ਼ ਵਾਸੀ ਪਾਣੀਪਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ 17 ਰਾਈਫਲਾਂ 315 ਬੋਰ, 1 ਰਾਈਫਲ 30 ਬੋਰ, 12 ਬੰਦੂਕਾਂ 12 ਬੋਰ, 15 ਰਿਵਾਲਵਰ 32 ਬੋਰ, 2 ਰਿਵਾਲਵਰ  22 ਬੋਰ, 6 ਪਿਸਟਲ 32 ਬੋਰ, ਵੱਖ-ਵੱਖ ਕਿਸਮ ਦੇ 287 ਕਾਰਤੂਸ, 4 ਮੈਗਜ਼ੀਨ, 16 ਨਵੇਂ ਜਾਅਲੀ...
Jun 30 2015 | Posted in : | No Comment | read more...
ੲੇਥਨਜ਼-ਯੂਨਾਨ ਸਰਕਾਰ ਨੇ ਪੂੰਜੀ ਪ੍ਰਵਾਹ ’ਤੇ ਪੂਰੀ ਤਰ੍ਹਾਂ ਰੋਕ ਲਾ ਕੇ ਘੱਟੋ ਘੱਟ ਛੇ ਜੁਲਾੲੀ ਤੱਕ ਬੈਂਕ ਬੰਦ ਕਰ ਦਿੱਤੇ ਹਨ। ਕੌਮਾਂਤਰੀ ਰਿਣਦਾਤਿਅਾਂ ਨਾਲ ਗੱਲਬਾਤ ਟੁੱਟਣ ਮਗਰੋਂ ਗਰੀਸ (ਯੂਨਾਨ) ਡੂੰਘੇ ਅਾਰਥਿਕ ਸੰਕਟ ਵਿੱਚ ਫਸ ਗਿਅਾ ਹੈ।  ੲਿਸੇ ਦੌਰਾਨ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਕਿਹਾ ਕਿ ੳੁਹ ੲੇਥਨਜ਼ ਦੀ  ਸਰਕਾਰ ਨਾਲ ਅੈਤਵਾਰ ਦੇ ਰੈਫਰੈਂਡਮ ਤੋਂ ਬਾਅਦ ਦੁਬਾਰਾ ਗੱਲਬਾਤ ਲੲੀ ਤਿਅਾਰ ਹਨ। ਦੇਸ਼ ਭਰ ਵਿੱਚ ਅੱਜ ਬੈਂਕ ਬੰਦ ਰਹਿਣ ਅਤੇ ਸੁਪਰਮਾਰਕੀਟਾਂ ਅੱਗੇ ਲੱਗੀਅਾਂ ਲੰਬੀਅਾਂ ਕਤਾਰਾਂ ਨੇ ਯੂਨਾਨੀਅਾਂ ਨੂੰ ਚਿੰਤਾ ਵਿੱਚ ਪਾੲੀ ਰੱਖਿਅਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅੈਲਕਸਿਸ ਸੀਪਰਾਸ ਨੇ ਯਰੂਪੀ ਕਰਜ਼ਦਾਤਾ ਦੇਸ਼ਾਂ ਦੇ ਪ੍ਰਸਤਾਵਿਤ ਰਾਹਤ ਪੈਕੇਜ ’ਤੇ ਪੰਜ ਜੁਲਾੲੀ ਨੂੰ ਲੋਕਾਂ ਦੇ ਮਤ ਦਾ ਅੈਲਾਨ ਕੀਤਾ ਹੈ।  ਗਰੀਸ ਦੀ 30 ਜੂਨ ਨੂੰ ਕਰਜ਼ਾ ਮੋਡ਼ਨ ਦੀ ਅਾਖਰੀ ਮਿਤੀ ਖ਼ਤਮ ਹੋਣ ਨਾਲ ਪ੍ਰਧਾਨ ਮੰਤਰੀ ਅੈਲਕਸਿਸ ਸੀਪਰਾਸ ਨੇ ਫੋਨ...
Jun 30 2015 | Posted in : | No Comment | read more...
ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਝਟਕਾ ਦਿੰਦਿਆਂ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਦੇ ਸੰਯੁਕਤ ਕਮਿਸ਼ਨਰ ਨੂੰ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ  ਵਿੱਚ ਦਿੱਲੀ ਦੇ ਉਪਰਾਜਪਾਲ ਵੱਲੋਂ ਨਿਯੁਕਤ ਸੰਯੁਕਤ ਕਮਿਸ਼ਨਰ ਐਮਕੇ ਮੀਣਾ ਨੂੰ ਸ਼ਾਖਾ ਦੇ ਕਾਰਜ ਵਿੱਚ ਦਖ਼ਲ ਦੇਣ ਤੋਂ ਰੋਕਣ ਲਈ ਪਾਈ ਗਈ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਐਮਕੇ ਮੀਣਾ ਨੂੰ ਕੰਮ ਕਰਨ ਦਿੱਤਾ ਜਾਵੇ। ਅਦਾਲਤ ਨੇ ਸ੍ਰੀ ਮੀਣਾ ਨੂੰ ਏਸੀਬੀ ਦੇ ਦਫ਼ਤਰ ਵਿੱਚ ਦਾਖਲ ਨਾ ਹੋਣ ਦੇਣ ਸਬੰਧੀ ਕੇਜਰੀਵਾਲ ਸਰਕਾਰ ਦੀ ਅਪੀਲ ਠੁਕਰਾ ਦਿੱਤੀ ਤੇ ਅੰਤ੍ਰਿਮ ਸਟੇਅ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਜਸਟਿਸ ਵੀਪੀ ਵੈਸ਼ ਨੇ ਦਿੱਲੀ ਸਰਕਾਰ ਦੀ ਇਸ ਪਟੀਸ਼ਨ ’ਤੇ ਕੇਂਦਰ ਸਰਕਾਰ ਤੋਂ ਦੋ ਹਫ਼ਤਿਆਂ ਅੰਦਰ ਜਵਾਬ ਮੰਗਿਆ ਹੈ ਤੇ ਸ੍ਰੀ ਮੀਣਾ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ...
Jun 30 2015 | Posted in : | No Comment | read more...
ਲੰਡਨ-ਦੇਸ਼ ਦੇ ਸਭ ਤੋਂ ਹਰਮਨਪਿਅਾਰੇ ਮੁੱਕੇਬਾਜ਼ ਤੇ ਓਲੰਪਿਕ ਕਾਂਸੀ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ ਅੱਜ ਪੇਸ਼ੇਵਰ ਬਣ ਕੇ ਅਾਪਣੇ ਅੈਮਚਿਓਰ ਕਰੀਅਰ ਨੂੰ ਅਲਵਿਦਾ ਅਾਖ ਦਿੱਤਾ ਹੈ। ੲਿਸ ਦੇ ਨਾਲ ਹੀ ੳੁਸ ਨੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਤੋਂ ਵੀ ਖੁਦ ਨੂੰ ਬਾਹਰ ਕਰ ਦਿੱਤਾ ਕਿੳੁਂਕਿ ਹੁਣ ੳੁਹ ਭਾਰਤ ਦੀ ਨੁਮਾੲਿੰਦਗੀ ਕਰਨ ਦੀ ਯੋਗਤਾ ਨਹੀਂ ਰੱਖਦਾ ਹੈ। ਓਲੰਪਿਕ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਨ ਤੋਂ ਬਾਅਦ ਵਿਜੇਂਦਰ ਭਾਰਤੀ ਮੁੱਕੇਬਾਜ਼ੀ ਦਾ ਚਰਚਿਤ ਚਿਹਰਾ ਬਣ ਗਿਅਾ  ਸੀ।ੲਿਸ 29 ਸਾਲਾ ਮੁੱਕੇਬਾਜ਼ ਨੇ ਅੱਜ ਅਾੲੀਓਅੈਸ ਸਪੋਰਟਸ ਅੈਂਡ ਅੈਂਟਰਟੇਨਮੈਂਟ ਦੇ ਜ਼ਰੀੲੇ ਕੁੲੀਨਜ਼ਬੇਰੀ ਪ੍ਰੋਮੋਸ਼ਨ ਨਾਲ ਕੲੀ ਸਾਲ ਦਾ ਸਮਝੌਤਾ ਕੀਤਾ ਜਿਸ ਤਹਿਤ ੳੁਸ ਨੂੰ ੲਿਕ ਸਾਲ ’ਚ ਘੱਟੋ ਘੱਟ ਛੇ ਵਾਰ ਮਿਡਲ ਵੇਟ ਦੇ ਮੁਕਾਬਲੇ ਲਡ਼ਨੇ ਹੋਣਗੇ। ਵਿਜੇਂਦਰ ਨੇ ੲਿੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ੳੁਹ ਪੇਸ਼ੇਵਰ ਬਣ ਕੇ ੳੁਤਸ਼ਾਹਤ ਹੈ ਤੇ ਅਾਪਣੀ...
Jun 30 2015 | Posted in : | No Comment | read more...
New Delhi-Prime Minister Narendra Modi's 'Mann ki Baat' — his ninth since he went on air with a series of his opinions — on Sunday was supposed to be the most eagerly awaited ‘monologue’ for an opposition expecting his response post Lalit Modi revelations. He didn't say a word there. For the BJP, the "good talk" made less of news than party patriarch LK Advani's advice calling for probity in public life.Advani in an interview also recalled how he had resigned soon after his name cropped up in the hawala scam in 1996.  The PM's silence and Advani's counsel had the same impact, albeit differently. The Congress, clamouring for Foreign Minister Sushma Swaraj and Rajasthan CM Vasundhara Raje’s resignation for their involvement in 'Modigate’, sharpened its attack. "If the PM continues to remain silent and not take immediate action against those involved in corruption, people will start asking for his resignation," said Congress leader Ghulam Nabi Azad. "It is in his (PM's) own interest… otherwise nationally and internationally, it is going to haunt him wherever he goes," he said. Joining Azad were CPI’s D Raja and AAP’s Ashish Khetan.On Advani's loaded remarks — his second in a week — Azad was  terse: "Advaniji is a seasoned leader...There are several BJP leaders who are saying that there is a difference in practice and precept of the Prime Minister." Advani had earleir said he feared a repeat of the Emergency.The BJP turned to retorts, asking the Congress to let the PM decide what he wants to speak. "The PM would like to speak not as per the script of the Opposition," said party spokesperson Nalin Kohli. Advani's remarks follow Yashwant Sinha's who said that "all those aged above 75 were declared brain dead on May 26, 2014 (when Modi took over as PM)."  Many in the BJP took Advani's observations as an "attention-seeking exercise" by a veteran parked in the glorified yet ineffective 'margdarshak mandal.' "The PM has faced worse. He knows what to do and when. The Congress could have acted against Raje when it was in power. Any action, if required, would be taken when it is the right time and not because of the Opposition pressure," said a BJP...
Jun 29 2015 | Posted in : | No Comment | read more...
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਰੇਡੀਓ ’ਤੇ ਅਾਪਣੀ ‘ਮਨ ਕੀ ਬਾਤ’ ਵਿੱਚ ਭਾਜਪਾ ਨੇਤਾਵਾਂ ਤੇ ਅਾੲੀਪੀਅੈਲ ਦੇ ਸਾਬਕਾ ਮੁੱਖੀ ਲਲਿਤ ਮੋਦੀ ਦਰਮਿਅਾਨ ਸਬੰਧਾਂ ਕਾਰਨ ਛਿਡ਼ੇ ਵਿਵਾਦ ਤੇ ਪਾਰਟੀ ਦੇ ਸੀਨੀਅਰ ਨੇਤਾ ਅੈਲਕੇ ਅਡਵਾਨੀ ਵੱਲੋਂ ਦੇਸ਼ ਵਿੱਚ ਅੈਮਰਜੰਸੀ ਵਰਗੇ ਹਾਲਾਤ ਹੋਣ ਵਰਗੀ ਗੰਭੀਰ ਟਿੱਪਣੀ ਬਾਰੇ ੲਿਕ ਸ਼ਬਦ ਨਾ ਬੋਲਣ ਕਾਰਨ ਵਿਰੋਧੀ ਧਿਰ ਖਾਸ ਤੌਰ ’ਤੇ ਕਾਂਗਰਸ ਨੂੰ ਸਰਕਾਰ ਘੇਰਨ ਦਾ ਮੌਕਾ ਮਿਲ ਗਿਅਾ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਮੰਤਰੀ ਨੂੰ ੲਿਹ ਨਾ ਦੱਸੇ ਕਿ ੳੁਹ ਕੀ ਤੇ ਕਦੋਂ ਬੋਲਣ ।  ਕੀ ਕਾਂਗਰਸ ੲਿਹ ਵੀ ਨਹੀਂ ਜਾਣਦੀ ਕਿ ਜਨਤਕ ਮੰਚ ਤੋਂ ਸਿਰਫ਼ ਦੇਸ਼ ਲੲੀ ਅਹਿਮ ਮਾਮਲਿਅਾਂ ਬਾਰੇ ਹੀ ਬੋਲਿਅਾ ਜਾਂਦਾ ਹੈੇ। ਭਾਜਪਾ ਦੇ ਬੁੁਲਾਰੇ ਨਲਿਨ ਕੋਹਲੀ ਨੇ ਕਾਂਗਰਸ ਦੇ ਨੇਤਾ ਗ਼ਲਾਮ ਨਬੀ ਅਾਜ਼ਾਦ ਵੱਲੋਂ ਕੀਤੀ ਟਿੱਪਣੀ  ਬਾਰੇ ਕਿਹਾ ,‘ਪ੍ਰਧਾਨ ਮੰੰਤਰੀ ਜੋ ਚਾਹੁੰਣਗੇ ੳੁਹੀ ਬੋਲਣਗੇ ਨਾ ਕਿ ਵਿਰਧੀ ਧਿਰ ਦੇ...
Jun 29 2015 | Posted in : | No Comment | read more...
ਚੰਡੀਗਡ਼੍ਹ-ਕਾਂਗਰਸ ਹਾੲੀ ਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਗ਼ੈਰ ਅਨੁਸ਼ਾਸਨੀ ਕਾਰਵਾੲੀ ਕਰਨ ਵਾਲੇ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਖ਼ਿਲਾਫ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੇ ਅਨੁਸ਼ਾਸਨੀ ਕਾਰਵਾੲੀ ਕਰਨ ਦੇ ਨਿਰਦੇਸ਼ ਦੇ ਕੇ ਗੇਂਦ ਮੁਡ਼ ਬਾਜਵਾ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਡਾ. ਸ਼ਕੀਲ ਅਹਿਮਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਬਾਜਵਾ ਨੇ ਪੰਜਾਬ ਦੇ ਤਿੰਨ ਸੀਨੀਅਰ ਕਾਂਗਰਸ ਆਗੂਆਂ ਪੀਪੀਸੀਸੀ ਦੇ ਜਨਰਲ ਸਕੱਤਰ ਸਤਨਾਮ ਕੈਂਥ, ਜਲੰਧਰ ਤੋਂ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਦੇ ਪ੍ਰਧਾਨ ਜਗਬੀਰ ਬਰਾਡ਼ ਅਤੇ ਮੁਕਤਸਰ ਤੋਂ ਵਿਧਾਇਕ ਕਰਨ ਬਰਾਡ਼ ਖ਼ਿਲਾਫ਼ ਵਿਸਥਾਰਤ ਰਿਪੋਰਟ ਭੇਜੀ ਸੀ, ਪਰ ਅਸੀਂ ੳੁਨ੍ਹਾਂ ਨੂੰ ਪਹਿਲਾਂ ਖੁਦ ਪਾਰਟੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ੳੁਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾੲੀ ਕਰਨ ਦੀ ਸਲਾਹ ਦਿੱਤੀ ਹੈ। ਪਾਰਟੀ ਆਗੂਆਂ...
Jun 29 2015 | Posted in : | No Comment | read more...
ਨਵੀਂ ਦਿੱਲੀ-ਕੇਂਦਰ ਸਰਕਾਰ ਜਲਦ ਹੀ ਰੇਤਾ ਦੀ ਮਾੲੀਨਿੰਗ ਸਬੰਧੀ ਨਵੀਂ ਨੀਤੀ ਜਾਰੀ ਕਰੇਗੀ ਤਾਂ ਨਦੀਆਂ ਨੂੰ ਨੁਕਸਾਨ ਤੋਂ ਬਚਾਇਅਾ ਸਕੇ ਅਤੇ ਹਡ਼੍ਹਾਂ ਦੀ ਰੋਕਥਾਮ ਯਕੀਨੀ ਬਣਾੲੀ ਜਾ ਸਕੇ। ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡ਼ੇਕਰ ਨੇ ਕਿਹਾ ਕਿ ਨਵੀਂ ਨੀਤੀ ਦਾ ਮਕਦਸ ਨਦੀਆਂ ਦੀ ਹੋਂਦ ਨੂੰ ਬਚਾੲੀ ਰੱਖਣਾ ਦੇ ਰੇਤਾ ਦੀ ਮਾੲੀਨਿੰਗ ਨੂੰ ਬਰਕਰਾਰ ਰੱਖਣਾ ਹੈ। ੳੁਨ੍ਹਾਂ ਕਿਹਾ ਨਵੀਂ ਨੀਤੀ ਤਹਿਤ ਵੱਡੀਆਂ ਮਾੲੀਨਿੰਗਾਂ ਨੂੰ ਵਾਤਾਵਰਨ ਪੱਖੀ ਬਣਾੳੁਣ ਯੋਜਨਾ ਤਿਆਰ ਕੀਤੀ ਜਾਵੇਗੀ। ਇਹ ਨੀਤੀ ਦਾ ਖਰਡ਼ਾ ਅਗਲੇ ਦੋ ਹਫ਼ਤਿਆਂ ਵਿੱਚ ਆੳੁਣ ਦੀ ੳੁਮੀਦ ਹੈ। ੳੁਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਗ਼ੈਰਕਾਨੂੰਨੀ ਮਾੲੀਨਿੰਗ ਸਿਰਦਰਦੀ ਬਣ ਗੲੀ ਹੈ। ਇਸ ਨਾਜਾਇਜ਼ ਮਾੲੀਨਿੰਗ ਨਾਲ ਕੁਦਰਤੀ ਨਦੀਆਂ ਦਾ ਬਹੁਤ ਨੁਕਸਾਨ ਹੋਇਆ ਹੈ। ੳੁਨ੍ਹਾਂ ਕਿਹਾ ਕਿ ਨਵੀਂ ਨੀਤੀ ਵਿੱਚ ਅਸੀਂ ਵੱਡੀਆਂ ਮਾੲੀਨਿੰਗਾਂ ਨੂੰ ਟਿਕਾੳੂ ਬਣਾੳੁਣ ਵੱਲ ਧਿਆਨ ਦੇ ਰਹੇ ਹਾਂ।...
Jun 29 2015 | Posted in : | No Comment | read more...