Your Advertisement
ਚੰਡੀਗੜ੍ਹ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ 24 ਘੰਟਿਆਂ ’ਚ ਕਿਸਾਨਾਂ ਨੂੰ 4 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਰਿਜ਼ਰਵ ਬੈਂਕ ਦੀਆਂ ਨਵੀਆਂ ਸ਼ਰਤਾਂ ਮੁਤਾਬਕ ਅੱਜ ਤੋਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਇਲੈਕਟ੍ਰਾਨਿਕ ਵਿਧੀ ਰਾਹੀਂ ਹੋਵੇਗੀ।  ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਨਾਲ ਲੜੀਵਾਰ  ਮੀਟਿੰਗਾਂ ਕਰਕੇ ਸਮੁੱਚੇ ਖਰੀਦ ਪ੍ਰਬੰਧਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੈਸ਼ ਕਰੈਡਿਟ ਲਿਮਟ ਲਈ ਵਿੱਤੀ ਤੌਰ ’ਤੇ ਪ੍ਰਬੰਧ ਕਰ ਲਏ ਹਨ ਅਤੇ 14,640 ਕਰੋੜ ਦੀ ਰਕਮ ਹਾਸਲ ਹੋ ਗਈ ਹੈ। ਕਿਸਾਨਾਂ ਦੀਆਂ ਫਸਲਾਂ ਦਾ ਭੁਗਤਾਨ ਕਰਨ ਲਈ ਇਹ ਰਕਮ ਆੜ੍ਹਤੀਆਂ ਦੇ ਖਾਤਿਆਂ ਵਿੱਚ ਇਲੈਕਟ੍ਰਾਨਿਕ ਵਿਧੀ ਰਾਹੀਂ ਪਾਈ ਜਾਵੇਗੀ।ੳੁਨ੍ਹਾਂ ਕਿਹਾ ਕਿ ਕਿਸਾਨਾਂ ਦਾ ਸਾਰੇ ਬਕਾੲੇ ਦੀ ਅਦਾਇਗੀ ਵੀ  ਅਗਲੇ 2-3 ਦਿਨਾਂ ਦੌਰਾਨ ਕਰ...
Apr 29 2015 | Posted in : Top News | No Comment | read more...
ਖੁਲਨਾ-ਮੋਮਿਨੁਲ ਹੱਕ ਦੀ 80 ਦੌਡ਼ਾਂ ਦੀ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਅੱਜ ਇਥੇ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਖੇਡ ਸਮਾਪਤੀ ਮੌਕੇ ਚਾਰ ਵਿਕਟਾਂ ਦੇ ਨੁਕਸਾਨ ਨਾਲ 236 ਦੌਡ਼ਾਂ ਬਣਾੲੀਆਂ। ਆਪਣਾ 13ਵਾਂ ਟੈਸਟ ਖੇਡ ਰਹੇ ਖੱਬੇ ਹੱਥ ਦੇ ਬੱਲੇਬਾਜ਼ ਮੋਮਿਨੁਲ ਦਾ ਇਹ ਲਗਾਤਾਰ 12ਵਾਂ ਅਰਧ ਸੈਂਕਡ਼ਾ ਹੈ। ਹੋਰਨਾਂ ਬੰਗਲਾਦੇਸ਼ੀ ਬੱਲੇਬਾਜ਼ਾਂ ਵਿੱਚੋਂ ਇਮਰੁਲ ਕੈਸ ਨੇ 51, ਮਹਿਮੁਦੁੱਲਾ ਨੇ 49 ਤੇ ਤਮੀਮ ਇਕਬਾਲ ਨੇ 25 ਦੌਡ਼ਾਂ ਦਾ ਯੋਗਦਾਨ ਪਾਇਆ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਸ਼ਾਕਿਬ ਅਲ ਹਸਨ 19 ਦੌਡ਼ਾਂ ਨਾਲ ਨਾਬਾਦ ਸੀ। ਪਾਕਿਸਤਾਨ ਵੱਲੋਂ ਗੇਂਦਬਾਜ਼ੀ ਕਰਦਿਆਂ ਵਹਾਬ ਰਿਆਜ਼, ਮੁਹੰਮਦ ਹਫ਼ੀਜ਼, ਜ਼ੁਲਫ਼ਿਕਾਰ ਬਾਬਰ ਤੇ ਯਾਸਿਰ ਸ਼ਾਹ ਨੇ ਇਕ ਇਕ ਵਿਕਟ ਲੲੀ। ਮੇਜ਼ਬਾਨ ਟੀਮ ਨੇ ਅੱਜ ਸਵੇਰੇ ਟਾਸ ਜਿੱਤ ਕੇ ਸ਼ੇਖ਼ ਅਬੂ ਨਾਸਿਰ ਸਟੇਡੀਅਮ ਦੀ ਸਪਾਟ ਪਿੱਚ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਮੀਮ ਇਕਬਾਲ ਤੇ ਇਮਰੁਲ ਕੈਸ ਨੇ ਟੀਮ ਨੂੰ ਧੀਮੀ, ਪਰ ਚੰਗੀ...
Apr 29 2015 | Posted in : Sports News | No Comment | read more...
ਚੰਡੀਗੜ੍ਹ-ਪੰਜਾਬ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਤੇ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਹਜ਼ਾਰਾਂ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ , ਕਿਸਾਨ ਸੰਘਰਸ਼ ਕਮੇਟੀ  ਅਤੇ ਕਿਸਾਨ ਸੰਘਰਸ਼ ਕਮੇਟੀ  ਦੀ ਅਗਵਾਈ ਹੇਠ ਅੰਮ੍ਰਿਤਸਰ-ਦਿੱਲੀ ਰੂਟ ਉੱਪਰ ਦੇਵੀਦਾਸਪੁਰਾ; ਬਠਿੰਡਾ-ਅੰਬਾਲਾ-ਦਿੱਲੀ ਰੂਟ ਉੱਪਰ ਬਰਨਾਲਾ ਅਤੇ ਬਠਿੰਡਾ-ਹਿਸਾਰ-ਦਿੱਲੀ ਰੂੁਟ ਉੱਪਰ ਮਾਨਸਾ ਵਿਖੇ ਰੇਲ ਮਾਰਗ ਜਾਮ ਕਰ ਦਿੱਤੇ। ਕਿਸਾਨ ਆਗੂਆਂ ਨੇ ਮੰਗਲਵਾਰ ਤੱਕ ਰੇਲਾਂ ਦਾ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ ਹੈ।ਜੱਥੇਬੰਦੀਆਂ ਵੱਲੋਂ ਇੱਥੇ ਸਾਂਝਾ ਬਿਅਾਨ ਜਾਰੀ ਕਰਦਿਆ ਬੀਕੇਯੂ ਏਕਤਾ  ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤਿੰਨੇ ਥਾਈਂ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜੁਗਿੰਦਰ ਸਿੰਘ ਉਗਰਾਹਾਂ, ਹਰਦੀਪ ਸਿੰਘ ਟੱਲੇਵਾਲ, ਮਹਿੰਦਰ ਸਿੰਘ ਰੁਮਾਣਾ, ਸਤਨਾਮ ਸਿੰਘ ਪੰਨੂੰ, ਸਵਿੰਦਰ ਸਿੰਘ ਚੁਤਾਲਾ, ਸਰਵਨ ਸਿੰਘ...
Apr 28 2015 | Posted in : Top News | No Comment | read more...