Your Advertisement
ਨਵੀਂ ਦਿੱਲੀ-ਕਣਕ ਦੀ ਖਰੀਦ ਦੇ ਨਿਯਮ ਨਰਮ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਪੰਜਾਬ ਤੇ ਹਰਿਆਣਾ ਸਣੇ ਛੇ ਰਾਜਾਂ ਵਿੱਚ ਬੇਮੌਸਮੀ ਬਰਸਾਤ ਕਾਰਨ  ਪ੍ਰਭਾਵਿਤ ਕਣਕ ਦੇ ਮੁੱਲ ਵਿੱਚ ਕੀਤੀ ਕਟੌਤੀ ਦੀ ਭਰਪਾੲੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕਿਸਾਨਾਂ ਨੂੰ ੳੁਨ੍ਹਾਂ ਦੀ ਕਣਕ ਲੲੀ 1450 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪੂਰਾ ਘਟੋ-ਘੱਟ ਸਮਰਥਨ ਮੁੱਲ ਦਿਵਾੳੁਣ ਲੲੀ ਕੀਤਾ ਗਿਆ ਹੈ। ਇਸ ਨਾਲ ਕੇਂਦਰ ਵੱਲੋਂ ਨਮੀ ਵਾਲੀ ਕਣਕ ਦਾ ਮੁੱਲ ਘੱਟ ਰੱਖਣ ਨਾਲ ਰਾਜਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾੲੀ ਹੋ ਸਕੇਗੀ। ਬੇਮੌਸਮੀ ਮੀਂਹ ਕਾਰਨ ਕਣਕ ਦੀ ਫਸਲ ਖਾਸੀ ਪ੍ਰਭਾਵਿਤ ਹੋੲੀ ਹੈ। ਇਸੇ ਕਾਰਨ ਖੁਰਾਕ ਮੰਤਰਾਲੇ ਨੇ ਕੲੀ ਰਾਜਾਂ ’ਚ ਕਣਕ ਦੀ ਖਰੀਦ  ਲੲੀ ਤੈਅ ਮਾਪਦੰਡਾਂ ਵਿੱਚ ਢਿੱਲ ਦਿੱਤੀ ਹੈ ਪਰ ਇਸ ਦੇ ਨਾਲ ਮਾਮੂਲੀ ਮੁੱਲ ਕਟੌਤੀ ਨੂੰ ਵੀ ਲਾਗੂ ਕੀਤਾ ਹੈ। ਰਾਜਾਂ ਨੇ ਇਸ ਕਟੌਤੀ ਦਾ ਭਾਰ ਖੁਦ ਚੁੱਕਣ ਦਾ ਫੈਸਲਾ ਕੀਤਾ ਹੈ।ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਮੌਸਮੇ ਮੀਂਹ ਤੇ...
Apr 30 2015 | Posted in : English News | No Comment | read more...
ਚੇਨੲੀ,-ਚੇਨੲੀ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾੲੀਟਰਾੲੀਡਰਜ਼ ਵਿਚਾਲੇ ਖੇਡਿਆ ਗਿਆ ਆੲੀਪੀਐਲ ਦਾ ਰੋਮਾਂਚਕ ਮੈਚ ਅੱਜ ਚੇਨੲੀ ਨੇ ਦੋ ਦੌਡ਼ਾਂ ਨਾਲ ਜਿੱਤ ਲਿਆ। ਅੱਜ ਪਹਿਲੀ ਪਾਰੀ ਖੇਡਦਿਆਂ ਚੇਨੲੀ ਸੁਪਰਕਿੰਗਜ਼ ਨੇ ਕੁੱਲ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 134 ਦੌਡ਼ਾਂ ਹੀ ਬਣਾ ਕੇ ਕੋਲਕਾਤਾ ਅੱਗੇ ਜਿੱਤ ਲੲੀ 135 ਦੌਡ਼ਾਂ ਦਾ ਟੀਚਾ ਰੱਖਿਆ, ਪਰ ਜਵਾਬ ਵਿੱਚ ਕੋਲਕਾਤਾ ਦੀ ਟੀਮ 132 ਦੌਡ਼ਾਂ ਹੀ ਬਣਾ ਸਕੀ। ਪਹਿਲੀ ਪਾਰੀ ਦੌਰਾਨ ਕੋਲਕਾਤਾ ਦੇ ਗੇਂਦਬਾਜ਼ਾਂ ਆਂਦਰੇ ਰਸਲ ਅਤੇ ਪੀਯੂਸ਼ ਚਾਵਲਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ 26-26 ਦੌਡ਼ਾਂ ਦੇ ਕੇ 2-2 ਵਿਕਟਾਂ ਹਾਸਲ ਕੀਤੀਆਂ। ਚੇਨੲੀ ਸੁਪਰ ਕਿੰਗਜ਼ ਵੱਲੋਂ ਫਾਫ ਡੂ ਪਲੇਸਿਸ ਨੇ ਨਾਬਾਦ 29 ਅਤੇ ਰਵਿੰਦਰ ਜਡੇਜਾ ਨੇ 15 ਦੌਡ਼ਾਂ ਨਾਲ ਛੇਵੀਂ ਵਿਕਟ ਲੲੀ 36 ਦੌਡ਼ਾਂ ਜੋਡ਼ ਕੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆੲੀ ਚੇਨੲੀ ਦੀ ਟੀਮ ਵੱਲੋਂ ਡਵੇਨ ਸਮਿੱਥ ਨੇ 25 ਅਤੇ ਮੈਕੁਲਮ ਨੇ 19 ਦੌਡ਼ਾਂ...
Apr 29 2015 | Posted in : English News | No Comment | read more...