1 2 3 4 5 Showing 13 to 24 of 464

ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 63 ਫੀਸਦ ਮਤਦਾਨ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 63 ਫੀਸਦ ਮਤਦਾਨ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪੈਂਦੇ 93 ਹਲਕਿਆਂ ਲਈ ਵੋਟਾਂ ਪਈਆਂ। ਇਸ ਗੇੜ ਵਿਚ 63 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਅਸਾਮ ਵਿਚ ਸਭ ਤੋਂ ਵੱਧ 77...

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ 92 ਸੀਟਾਂ ’ਤੇ ਵੋਟਿੰਗ ਲਈ ਪ੍ਰਚਾਰ ਬੰਦ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿੱਚ 92 ਸੀਟਾਂ ’ਤੇ ਵੋਟਿੰਗ ਲਈ ਪ੍ਰਚਾਰ ਬੰਦ

ਅਹਿਮਦਾਬਾਦ/ਬੰਗਲੂਰੂ- ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੌਰਾਨ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 92 ਸੀਟਾਂ ’ਤੇ ਪੈਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ ਹੈ। ਇਨ੍ਹਾਂ ਸੀਟਾਂ ’ਤੇ 7 ਮਈ...

ਕਿਸਾਨ ਦੀ ਮੌਤ: ਪ੍ਰਨੀਤ ਕੌਰ ਦੇ ਹਮਾਇਤੀ ਹਰਪਾਲਪੁਰ ਦੇ ਖ਼ਿਲਾਫ਼ ਕੇਸ ਦਰਜ

ਕਿਸਾਨ ਦੀ ਮੌਤ: ਪ੍ਰਨੀਤ ਕੌਰ ਦੇ ਹਮਾਇਤੀ ਹਰਪਾਲਪੁਰ ਦੇ ਖ਼ਿਲਾਫ਼ ਕੇਸ ਦਰਜ

ਘਨੌਰ- ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਦੇ ਪਿੰਡ ਸੇਹਰਾ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸੁਰਿੰਦਰਪਾਲ ਸਿੰ...

ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ‘ਜੱਫੀ’ ਨੇ ਛੇੜੀ ਚਰਚਾ

ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ‘ਜੱਫੀ’ ਨੇ ਛੇੜੀ ਚਰਚਾ

ਲੁਧਿਆਣਾ- ਲੁਧਿਆਣਾ ਲੋਕ ਸਭਾ ਹਲਕੇ ਤੋਂ ਇੱਕ-ਦੂਸਰੇ ਖਿਲਾਫ਼ ਚੋਣ ਮੈਦਾਨ ਵਿੱਚ ਉਤਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਇੱਕ-ਦੂਜੇ ਨੂੰ ਗਲਵੱਕੜੀ ’ਚ ਲੈਂਦਿਆਂ ਦੀ...

ਆਈਪੀਐੱਲ: ਚੇਨੱਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ

ਆਈਪੀਐੱਲ: ਚੇਨੱਈ ਨੇ ਪੰਜਾਬ ਨੂੰ 28 ਦੌੜਾਂ ਨਾਲ ਹਰਾਇਆ

ਧਰਮਸ਼ਾਲਾ- ਰਵਿੰਦਰ ਜਡੇਜਾ ਦੀ ਹਰਫ਼ਨਮੌਲਾ ਖੇਡ ਦੇ ਸਿਰ ’ਤੇ ਚੇਨੱਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀ20 ਦੇ ਇੱਕ ਮੈਚ ਵਿੱਚ ਅੱਜ ਇੱਥੇ ਪੰਜਾਬ ਕਿੰਗਜ਼ ਨੂੰ 28 ਦੌੜਾਂ ਨਾਲ ਹਰਾ ਕੇ ਪਲੇਅ ਆਫ ...

ਵਾਇਨਾਡ ਤੋਂ ਹਾਰਨ ਦੇ ਡਰੋਂ ਰਾਏ ਬਰੇਲੀ ਤੋਂ ਚੋਣ ਲੜ ਰਿਹੈ ‘ਸ਼ਹਿਜ਼ਾਦਾ’: ਮੋਦੀ

ਵਾਇਨਾਡ ਤੋਂ ਹਾਰਨ ਦੇ ਡਰੋਂ ਰਾਏ ਬਰੇਲੀ ਤੋਂ ਚੋਣ ਲੜ ਰਿਹੈ ‘ਸ਼ਹਿਜ਼ਾਦਾ’: ਮੋਦੀ

ਬਰਧਮਾਨ/ਕ੍ਰਿਸ਼ਨਾਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ, ਜਿੱਥੋਂ ਉਹ ਮੌਜੂਦਾ ਸੰਸਦ ਮੈਂਬਰ ਹਨ, ‘ਹਾਰਨ’ ਦੇ ਡਰੋਂ ਉੱਤਰ ਪ੍ਰਦ...

ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੜਕ ਖੋਲ੍ਹਣ ’ਤੇ ਰੋਕ

ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੜਕ ਖੋਲ੍ਹਣ ’ਤੇ ਰੋਕ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਚੰਡੀਗੜ੍ਹ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣਿਓਂ ਲੰਘਦੀ ਸੜਕ (ਉੱਤਰ ਮਾਰਗ) ਅਜ਼ਮਾਇਸ਼ ਦੇ ਆਧਾਰ ’ਤੇ ਖੋਲ੍ਹਣ ਦੇ ਫ਼ੈਸਲੇ ’ਤੇ ਅੱਜ ਰੋਕ ਲਗਾ ਦਿੱਤੀ ਹੈ। ਜਸਟ...

ਰੇਵੰਨਾ ਅਤੇ ਪ੍ਰਜਵਲ ਖ਼ਿਲਾਫ਼ ਅਗਵਾ ਦਾ ਇੱਕ ਹੋਰ ਕੇਸ ਦਰਜ

ਰੇਵੰਨਾ ਅਤੇ ਪ੍ਰਜਵਲ ਖ਼ਿਲਾਫ਼ ਅਗਵਾ ਦਾ ਇੱਕ ਹੋਰ ਕੇਸ ਦਰਜ

ਮੈਸੂਰ/ਬੰਗਲੂਰੂ- ਕਰਨਾਟਕ ਦੇ ਸਾਬਕਾ ਮੰਤਰੀ ਐੱਚਡੀ ਰੇਵੰਨਾ ਤੇ ਉਸ ਦੇ ਪੁੱਤਰ ਪ੍ਰਜਵਲ ਰੇਵੰਨਾ ਖ਼ਿਲਾਫ਼ ਅਗਵਾ ਦਾ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇੱਥੇ ਕਿਹਾ ਕਿ ਲੰਘੀ ਰਾਤ ਨੂੰ ਕੇਸ ਦਰਜ ਕੀਤਾ ਗ...

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ 7 ਮਈ ਨੂੰ

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ ਸੁਣਵਾਈ 7 ਮਈ ਨੂੰ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਅੱਜ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਦਾਇਰ ਅੰਤਰਿਮ ਜ਼ਮਾਨਤ ...

‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੈ ਗੁਆਂਢੀ ਮੁਲਕ: ਮੋਦੀ

‘ਸ਼ਹਿਜ਼ਾਦੇ’ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੈ ਗੁਆਂਢੀ ਮੁਲਕ: ਮੋਦੀ

ਆਨੰਦ/ਸੁਰੇਂਦਰਨਗਰ (ਗੁਜਰਾਤ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ‘ਪਾਕਿਸਤਾਨ ਦਾ ਮੁਰੀਦ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਅੱਜ ਜਦੋਂ ਮਰ ਰਹੀ ਹੈ ਤਾਂ ਉਸ ਲਈ ...

ਅਮੇਠੀ ਤੋਂ ਚੋਣ ਲੜ ਸਕਦੇ ਨੇ ਰਾਹੁਲ ਗਾਂਧੀ

ਅਮੇਠੀ ਤੋਂ ਚੋਣ ਲੜ ਸਕਦੇ ਨੇ ਰਾਹੁਲ ਗਾਂਧੀ

ਨਵੀਂ ਦਿੱਲੀ ਅਮੇਠੀ ਤੇ ਰਾਏ ਬਰੇਲੀ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰਾਂ ਬਾਰੇ ਬਣੇ ਭੇਤ ਵਿਚਾਲੇ ਸੂਤਰਾਂ ਨੇ ਅੱਜ ਸੰਕੇਤ ਦਿੱਤਾ ਹੈ ਕਿ ਇਸ ਵਾਰ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜ ਸਕਦੇ ਹਨ। ਭਲਕੇ 3 ਮ...

ਵਿਰੋਧੀ ਪਾਰਟੀਆਂ ਦਾ ਮੁਕਾਬਲਾ ਸਾਡੇ ਨਾਲ ਨਹੀਂ ‘ਨੋਟਾ’ ਨਾਲ: ਭਗਵੰਤ ਮਾਨ

ਵਿਰੋਧੀ ਪਾਰਟੀਆਂ ਦਾ ਮੁਕਾਬਲਾ ਸਾਡੇ ਨਾਲ ਨਹੀਂ ‘ਨੋਟਾ’ ਨਾਲ: ਭਗਵੰਤ ਮਾਨ

ਲੁਧਿਆਣਾ/ ਫਗਵਾੜਾ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਸਾਹਨੇਵਾਲ (ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ) ਅਤੇ ਫਗਵਾੜਾ (ਹਲਕਾ ਹੁਸ਼ਿਆਰਪੁਰ) ਵਿਚ ਰੋਡ ਸ਼ੋਅ...

1 2 3 4 5 Showing 13 to 24 of 464